IED Blast: ਜੰਮੂ ਦੇ ਅਖਨੂਰ ਸੈਕਟਰ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਇੱਥੇ ਫਾਰਵਰਡ ਪੋਸਟ 'ਤੇ ਹੋਏ ਆਈਈਡੀ ਧਮਾਕੇ ਵਿੱਚ ਦੋ ਫੌਜ ਦੇ ਜਵਾਨ ਸ਼ਹੀਦ ਹੋ ਗਏ। ...